WHATSAPPWISH.COM

Show your loved ones that you wish them well

New Updated Status

ਵਾਹ ਵਾਹ ਧਰਤੀ ਪਟਨੇ ਦੀਏ
ਤੈਨੂੰ ਸ਼ੀਸ ਨਿਮਾਵਾ....
ਜਿਥੇ ਗੋਬਿੰਦ ਖੇਡਿਅਾ.....
ਚੱਕ ਮਿਟੀ ਸੋ ਸੋ ਵਾਰ ਮੱਥੇ ਨੂੰ ਲਾਵਾਂ
ਗੁੂਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀਆ ਸੰਗਤਾ ਨੂੰ ਮੁਬਾਰਕਾ....

...........ਬੋਲੋ ਵਾਹਿਗੁਰੂ ਜੀ. . ☬☬

Gurpurab Wishes In Punjabi
Shared 251 Times Today
☬☬☬☬☬

ਤੁਹਾਨੂੰ ਹਰ ਕਿਸੇ ਨੇ ਨਵੇਂ ਸਾਲ ਦੀਆਂ ਵਧਾਈਆਂ ਬੜੀਆਂ advance ਚ ਿਦੱਤੀਆਂ ਪਰ ਮੈਂ ਤੁਹਾਨੂੰ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਕਾਸ਼ ਉਤਸਵ ਦੀਆਂ ਕੋਟਾਨ ਕੋਟ ਵਧਾਈਆਂ ਦਿੰਦਾ ਹਾਂ

☬☬☬☬☬

????????????????



ਤੁਹਾਡਾ ਹਰ ਮੈਦਾਨ ਫਤਿਹ ਹੋਵੇ ਜੀ।

Gurpurab Wishes In Punjabi
Shared 122 Times Today
ADVERTISEMENT
ADVERTISEMENT

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬

ੴ ਵਾਹਿਗੁਰੂ????

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!

ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ ਰੱਖੇ ਜੀ !????

Gurpurab Wishes In Punjabi
Shared 131 Times Today
ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤ ਨੂੰ ਕੋਟਾਨ ਕੋਟ ਮੁਬਾਰਕਾਂ ਜੀ...

Gurpurab Wishes In Punjabi
Shared 97 Times Today
ਕਿਸੀ ਨੇ ਪੂਛਾ ਤੇਰਾ ਕਾਰੋਬਾਰ ਕਿਤਨਾ ਹੈ।।
ਕਿਸੀ ਨੇ ਪੂਛਾ ਤੇਰਾ ਪਰਵਾਰ ਕਿਤਨਾ ਹੈ।।
ਕੋਈ ਵਿਰਲਾ ਹੀ ਪੂਛ ਦਾ ਹੈ।।
ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ।।
ਗੁਰੂ ਜੀ ਤੁਹਾਨੂੰ ਪ੍ਰ੍ਰੇਰਨਾ ਦੇਣ ਕਿ ਤੁਸੀ ਆਪਣਿਆਂ ਸਾਰਿਆਂ ਖਾਹਿਸ਼ਾਤਾਂ ਪੂਰਿਆਂ ਕਰੋ।
ਤੁਹਾਡੇ ਹਰ ਕੰਮ ਵਿੱਚ ਉਹਨਾਂ ਦਾ ਅਸ਼ੀਰਵਾਦ ਰਹੇ!

ਖ਼ੁਸ਼ਿਆਂ ਭਰਿਆ ਗੁਰਪੁਰਬ... ☬☬

Gurpurab Wishes In Punjabi
Shared 66 Times Today
ਜਿਗਰਾ ਸੀ ਕਿਥੋਂ ਮਿਲਿਆਂ ਛੋਟੇ ਫਰਜੰਦਾਂ ਨੂੰ ਜੈਕਾਰੇ ਸੀ ਲਾਉਂਦੇ ਆਖਣ ਉਸਰਨ ਦਿਉ ਕੰਧਾਂ ਨੂੰ ਕਿਉਂ ਨਹੀ ਸੀ ਨਿੱਕੀਆਂ ਜਿੰਦਾਂ ਦਹਿਸ਼ਤ ਵਿਚ ਦਹਿਲ ਦੀਆਂ ਨੀਂਹਾਂ ਮਜਬੂਤ

ਕਰ ਗਏ ਮਜ਼ਹਬ ਦੇ ਮਹਿਲ ਦੀਆਂ ।,,,,,,, ਸਜਦਾ ,,,,,,
,,,ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟੀ ਕੋਟਿ ਪ੍ਰਣਾਮ,,,,

ਹਰਿ ਮੈਦਾਨ ਫਤਹਿ ☬☬

Gurpurab Wishes In Punjabi
Shared 283 Times Today
ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥ ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥ {ਪੰਨਾ 1409}

ਅਰਥ: ਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜੁਨ (ਹਰੀ ਤੋਂ ਵੱਖਰਾ) ਦੂਜਾ ਹੈ। ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ巭।

Gurpurab Wishes In Punjabi
Shared 335 Times Today
Happy Holidays! Thank you for all your support and guidance this year. Best wishes for a healthy, happy, and peaceful New Year.

Happy New Year Wishes
Shared 301 Times Today
ADVERTISEMENT
ADVERTISEMENT
It’s time to argue about which spooky movie is the best and eat ALL THE CANDY. Have a great Halloween!

Halloween Wishes
Shared 264 Times Today
We go together like vampires and Bloody Marys. Thanks for being a great friend! Happy Halloween

Halloween Wishes
Shared 158 Times Today

Total Files (3018) Page 296 of 302

All Category's (177)

A B C D E F G H I J K L M N O P Q R S T U V W X Y Z ALL
Nasa Quotes (8) Quotes By Neil Armstrong (8) Audience Engagement Quotes (9) Advertising Quotes (8) Quotes By Jennifer Lopez (12) Quotes By Donald Trump (6) Graduation Wishes (19) Halloween Wishes (10) Mantras For Happiness (10) Baby Shower Wishes In Hindi (16)
ADVERTISEMENT
ADVERTISEMENT

ADVERTISEMENT
ADVERTISEMENT